E-Paper

INDIAN:: WEEKLY PUNJABI AND HINDI NEWSPAPER

Punjabi Headlines

Advertisement

Punjabi
ਬ੍ਰਿਟੇਨ ਨੇ ਨਕਾਰੀ ਮੇਗ੍ਰਾਹੀ ਮਾਮਲੇ ਦੀ ਜਾਂਚ ਦੀ ਮੰਗ PDF  | Print |  E-mail
Written by Administrator   
Thursday, 22 July 2010 09:28

21obama7 ਵਾਸ਼ਿੰਗਟਨ, 21 ਜੁਲਾਈ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਲਾਕਰਬੀ ਹਮਲੇ ਦੇ ਦੋਸ਼ੀ ਅਬਦੁਲ ਬਾਸੇਤ ਅਲ ਮੇਗ੍ਰਾਹੀ ਦੀ ਰਿਹਾਈ ਦੇ ਸੰਬੰਧ ਵਿੱਚ ਤਾਜਾ ਜਾਂਚ ਦੀ ਮੰਗ ਨੂੰ ਇੱਕ ਤਰ੍ਹਾਂ ਨਾਲ ਨਕਾਰ ਦਿੱਤਾ ਹੈ। ਹਾਲਾਂਕਿ ਉਹਨਾਂ ਮੇਗ੍ਰਾਹੀ ਦੀ ਰਿਹਾਈ ਦੇ

Last Updated on Thursday, 22 July 2010 09:28
 
ਬੰਗਲਾਦੇਸ਼ ਵਿੱਚ ਮਾਓਵਾਦੀਆਂ ਨੇ ਕੀਤੀ ਤਿੰਨ ਪੁਲੀਸ ਕਰਮਚਾਰੀਆਂ ਦੀ ਹੱਤਿਆ PDF  | Print |  E-mail
Written by Administrator   
Thursday, 22 July 2010 09:25

ਢਾਕਾ, 21 ਜੁਲਾਈ : ਬੰਗਲਾਦੇਸ਼ ਦੇ ਸੁਦੂਰਵਰਤੀ ਪੱਛਮ ਉੱਤਰ ਪਾਬਨਾ ਜਿਲ੍ਹੇ ਵਿੱਚ ਸ਼ੱਕੀ ਵਾਮਪੰਥੀ ਅੱਤਵਾਦੀਆਂ ਨੇ ਬੀਤੀ ਰਾਤ ਤਿੰਨ ਪੁਲੀਸ ਕਰਮਚਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪਾਬਨਾ ਦੇ ਸਹਾਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਾਓਵਾਦੀਆਂ ਨੇ ਅਚਾਨਕ ਗੋਲੀਬਾਰੀ ਸ਼ੁਰੂ

Last Updated on Thursday, 22 July 2010 09:25
 
ਕਸ਼ਮੀਰ- ਹਰਕਤ ਉਲ ਮੁਜਾਹੀਦੀਨ ਦਾ ਅੱਤਵਾਦੀ ਢੇਰ PDF  | Print |  E-mail
Written by Administrator   
Thursday, 22 July 2010 09:25

ਸ੍ਰੀਨਗਰ, 21 ਜੁਲਾਈ : ਉੱਤਰ ਪ੍ਰਦੇਸ਼ ਦੇ ਸੋਪੋਰ ਸ਼ਹਿਰ ਵਿੱਚ ਅੱਜ ਸੁਰੱਖਿਆ ਦਸਤਿਆਂ ਦੇ ਨਾਲ ਮੁਕਾਬਲੇ ਵਿੱਚ ਮਾਰੇ ਗਏ ਦੋ ਅੱਤਵਾਦੀਆਂ ਵਿੱਚੋਂ 'ਹਰਕਤ ਉਲ ਮੁਜਾਹੀਦੀਨ' ਦਾ ਇੱਕ ਸੀਨੀਅਰ ਅੱਤਵਾਦੀ ਵੀ ਸ਼ਾਮਿਲ ਹੈ। ਰੱਖਿਆ ਬੁਲਾਰੇ ਨੇ ਦੱਸਿਆ ਕਿ ਇੱਥੋਂ 50 ਕਿ.ਮੀ. ਦੂਰ ਹੈਘਾਮ ਵਿੱਚ ਮੰਗਲਵਾਰ ਨੂੰ ਇਹ ਮੁਕਾਬਲਾ ਸ਼ੁਰੂ ਹੋਇਆ ਸੀ,

Last Updated on Thursday, 22 July 2010 09:25
 
ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ PDF  | Print |  E-mail
Written by Administrator   
Thursday, 22 July 2010 09:24

ਜੰਮੂ, 21 ਜੁਲਾਈ: ਪਾਕਿਸਤਾਨੀ ਫੌਜੀਆਂ ਨੇ ਅੱਜ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕਰਕੇ ਜੰਮੂ ਸਥਿਤ ਮੂਹਰਲੀਆਂ ਸੀਮਾ ਚੌਂਕੀਆਂ ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਬੀ ਐਸ ਐਫ ਦਾ ਇੱਕ ਜਵਾਨ ਜ਼ਖਮੀ ਹੋ ਗਿਆ। ਜੁਲਾਈ ਮਹੀਨੇ ਵਿੱਚ ਪਾਕਿਸਤਾਨੀ ਫੌਜੀਆਂ ਵੱਲੋਂ ਜੰਗਬੰਦੀ ਉਲੰਘਣਾ ਦੀ ਇਹ ਨੌਵੀਂ ਘਟਨਾ ਹੈ। ਬੀ ਐਸ ਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਰੇਂਜਰਾਂ ਨੇ ਜੰਮੂ ਜ਼ਿਲ੍ਹੇ ਦੇ ਅਖਨੂਰ ਇਲਾਕੇ ਵਿੱਚ ਅੰਤਰਰਾਸ਼ਟਰੀ ਸੀਮਾ ਤੇ ਸਥਿਤ ਚਵਾਨੀ ਅਤੇ ਜਾਬੋਵਲ ਨਾਂ ਦੀਆਂ ਮੂਹਰਲੀਆਂ ਸੀਮਾ ਚੌਂਕੀਆਂ ਤੇ ਸਵੇਰ ਦੇ

Last Updated on Thursday, 22 July 2010 09:24
 
ਅੱਧਾ ਦਰਜਨ ਲੜਕੀਆਂ ਨਾਲ ਵਿਆਹ ਕਰਵਾ ਕੇ ਠੱਗੀ ਮਾਰਨ ਵਾਲਾ ਕਾਬੂ PDF  | Print |  E-mail
Written by Administrator   
Thursday, 22 July 2010 09:23

ਚੰਡੀਗੜ੍ਹ, 21 ਜੁਲਾਈ : ਆਸਟ੍ਰੇਲੀਆ ਤੋਂ ਪੰਜਾਬ ਆ ਕੇ ਲੜਕੀਆਂ ਨੂੰ ਵਿਦੇਸ਼ ਵਿੱਚ ਵਸਾਉਣ ਦੇ ਸੁਫਨੇ ਦਿਖਾ ਕੇ ਉਨ੍ਹਾਂ ਨਾਲ ਵਿਆਹ ਕਰਨ, ਕੁੱਝ ਸਮਾਂ ਨਾਲ ਰਹਿਣ, ਉਸਦੇ ਗਹਿਣੇ ਅਤੇ ਦਾਜ ਦੀ ਰਕਮ ਲੈ ਕੇ ਅੱਧਾ ਦਰਜਨ ਲੜਕੀਆਂ ਨਾਲ ਠੱਗੀ ਮਾਰ ਕੇ ਫਰਾਰ ਹੋਣ ਵਾਲਾ ਖੜਕ ਸਿੰਘ ਬਾਜਵਾ ਅਖੀਰਕਾਰ ਪੁਲੀਸ ਦੇ ਹੱਥੇ ਚੜ੍ਹ ਗਿਆ।

Last Updated on Thursday, 22 July 2010 09:23