|
ਬਹੁਤਾ ਖਾਦੀਂ ਥੋੜਿਓ ਜਾਂਦੀ |
PDF |
| Print | |
E-mail |
|
Written by Administrator
|
|
Tuesday, 13 July 2010 08:46 |
|
-ਸਤਵਿੰਦਰ ਕੌਰ ਸੱਤੀ ( ਕੈਲਗਰੀ )-
This e-mail address is being protected from spambots. You need JavaScript enabled to view it
ਭੂਪੇ ਨੇ ਆਪਣੀ ਪਤਨੀ ਮਨਦੀਪ ਨੇ ਦੇ ਨਾਮ ਤੇ ਕਪੜੇ ਦਾ ਬਿਜ਼ਨਸ ਕੰਮ ਖੋਲ ਲਿਆਂ। ਸਟੋਰ ਖੂਬ ਚਲਣ ਲੱਗਾ। ਕਪੜੇ ਦੇ ਬਿਜ਼ਨਸ ਵਿੱਚ ਉਹਲਾਂ ਬਹੁਤ ਹੈ। ਅੱਧੇ ਮੁੱਲ ਦਾ ਕਪੜਾਂ ਦੂਗਣੀ ਤੀਗਣੀ ਕੀਮਤ ਵਿੱਚ ਵੇਚਦੇ ਹਨ। ਸਿਲਾਈ ਕੀਤਾ ਇਕੋਂ ਸੂਟ ਤਾਂ ਬੰਦੇ ਦੀ ਦਿਹਾੜੀ ਪੂਰੀ ਵੱਟਾਂ ਦਿੰਦਾ ਹੈ। ਮਨਦੀਪ ਨੇ ਆਪਣੇ ਦੋਸਤਾਂ, ਪੇਕੇ, ਸੋਹਰਿਆਂ ਦੀਆਂ ਵੀਕਾਂ ਬਣਾਂ ਦਿੱਤੀਆਂ ਸਨ। ਇਸ ਨਾਲ ਵੀਕਾਂ ਬੱਣਾਉਣ ਵਾਲੇ ਨੂੰ ਗੌਰਮਿੰਟ ਤੋਂ ਭੱਤਾਂ ਜਰੂਰ ਮਿਲ ਜਾਂਦਾ ਸੀ। ਛੇ ਮਹੀਨੇ ਵਿੱਚ ਕੰਮ ਤੇ ਭਾਵੇਂ ਨਹੀਂ ਆਉਂਦੇ। ਦੋਂ ਹਫ਼ਤੇ ਦਾ 1000 ਕੁ ਡਾਲਰ ਗੌਰਮਿੰਟ ਤੋਂ ਮਿਲ ਜਾਂਦਾ। ਇੱਕ ਬੰਦੇ ਤੋਂ ਟੈਕਸ ਦਾ ਮਹੀਨੇ ਦਾ 400 ਡਾਲਰ ਵਾਧੂ ਦਾ ਲੈ ਕੇ ਗੌਰਮਿੰਟ ਨੂੰ ਭਰ ਦਿੰਦੇ ਸੀ। ਬੰਦਾ ਕੰਮ ਤੇ ਆਇਆ ਨਹੀਂ, ਬੰਦੇ ਨੂੰ ਭੱਤਾਂ ਵੀ ਲੱਗ ਗਿਆ। ਪੇਪਰਾਂ ਵਿੱਚ ਟੈਕਸ ਵੀ ਭਰਿਆਂ ਗਿਆ। ਚਾਰੇ ਪਾਸੇ ਤੋਂ ਡਾਲਰ ਛੱਣਕ ਰਹੇ ਸਨ। ਇਹ ਕੰਮ ਤਾਂ ਗੁਰਦੁਆਰਿਆ ਵਾਲੇ ਵੀ ਕਰਦੇ ਹਨ। ਇਹ ਕਮੇਟੀ ਵਿੱਚ ਹੋਣ ਕਾਰਨ ਉਥੋਂ ਹੀ ਸਿੱਖ ਕੇ ਆਈਂ ਸੀ। ਇਸ ਚੱਮਕ ਨਾਲ ਉਹ ਘਰ ਗ੍ਰਹਿਸਤ ਭੁੱਲ ਗਈ। ਮਨਦੀਪ ਕੰਮ ਵਿੱਚ ਖੁਬ ਗਈ। ਸਵੇਰ ਤੋਂ ਸ਼ਾਮ ਤੱਕ ਕੰਮ ਕੰਮ। ਚਾਰ ਬੰਦਿਆਂ ਜਿੰਨ੍ਹੀ ਕੰਮਾਈ ਕਰਦੀ। ਘਰ ਆ ਕੇ ਉਹ ਥੱਕੀ ਟੁੱਟੀ ਸੌਂ ਜਾਂਦੀ। ਭੂਪਾ ਸ਼ਰਾਬ ਵਿੱਚ ਮੱਸਤ ਰਹਿੰਣ ਲੱਗ ਗਿਆ। ਜਦ ਘਰ ਵਿੱਚ ਔਰਤ ਨਾਂ ਦਿਸੇ। । ਘਰੇ ਬੈਠੀ ਰੱਨ,
|
|
Last Updated on Tuesday, 13 July 2010 08:46 |
|
|
World Population Day 2010 -- “Every One Counts” |
PDF |
| Print | |
E-mail |
|
Written by Administrator
|
|
Sunday, 11 July 2010 20:34 |
|
V. Mohan Rao “Every One Counts” is the theme of World Population Day 2010. Which falls on 11th of July. This is an annual event, which seeks to raise awareness about global population issues. This year’s theme is about encouraging people to participate in their official census and other methods of collecting data on populations. The event, established by the United Nations Development Programme in 1989, seeks an increased public awareness of population issues like importance of family planning, gender equality, poverty, maternal health,
|
|
Last Updated on Sunday, 11 July 2010 20:34 |
|
ਕੀ ਸਰਹਿੰਦ ਫਤਹਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਸੀ? |
PDF |
| Print | |
E-mail |
|
Written by Administrator
|
|
Sunday, 11 July 2010 11:13 |
|
-ਜਸਵੰਤ ਸਿੰਘ ‘ਅਜੀਤ’
ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕੀਤੀ ਗਈ ਸਰਹਿੰਦ ਫਤਹਿ ਦੀ ਤੀਜੀ ਸ਼ਤਾਬਦੀ ਮੰਨਾਉਂਦਿਆਂ, ਸਿੱਖੀ ਦੀਆਂ ਮਾਨਤਾਵਾਂ ਅਤੇ ਸਿੱਖ ਇਤਿਹਾਸ ਦੀਆਂ ਸਥਾਪਤ ਪਰੰਪਰਾਵਾਂ ਤੋਂ ਸਭ ਤੋਂ ਵੱਧ ਜਾਣੂ ਹੋਣ ਦੇ ਦਾਅਵੇਦਾਰ, ਸਿੱਖ ਵਿਦਵਾਨਾਂ, ਪ੍ਰਚਾਰਕਾਂ, ਬੁਲਾਰਿਆਂ ਅਤੇ ਧਾਰਮਕ ਸੰਸਥਾਵਾਂ ਦੇ ਮੁੱਖੀਆਂ ਵਲੋਂ ਜਿਸਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਫਤਹਿ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਬਦਲੇ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਚਲਿਆ ਆਇਆ ਹੈ, ਉਸਨੂੰ ਪੜ੍ਹ-ਸੁਣ ਕੇ ਇਨ੍ਹਾਂ ਲੋਕਾਂ ਦੇ ਸਿੱਖੀ ਦੀਆਂ ਮਾਨਤਾਵਾਂ ਅਤੇ ਸਿੱਖ ਇਤਿਹਾਸ ਦੀਆਂ ਪਰੰਪਰਾਵਾਂ ਬਾਰੇ ਸਭ ਤੋਂ ਵੱਧ ਜਾਣਕਾਰੀ ਹੋਣ ਦੇ ਕੀਤੇ ਜਾਂਦੇ ਦਾਅਵੇ ਪੁਰ ਹੈਰਾਨੀ ਹੋਣੀ ਸੁਭਾਵਕ ਸੀ, ਕਿਉਂਕਿ ਜੇ ਸਿੱਖ ਇਤਿਹਾਸ ਦੀਆਂ ਪਰੰਪਰਾਵਾਂ ਅਤੇ ਸਿੱਖੀ ਦੀਆਂ ਮਾਨਤਾਵਾਂ ਦੀ ਗੰਭੀਰਤਾ ਦੇ ਨਾਲ ਘੋਖ ਕੀਤੀ ਜਾਏ ਤਾਂ ਇਹ ਸਮਝਣਾ ਮੁਸ਼ਕਲ ਨਹੀਂ, ਕਿ ਸਿੱਖੀ ਵਿਚ ਬਦਲੇ ਦੀ ਭਾਵਨਾ ਲਈ ਕੋਈ ਥਾਂ ਨਹੀਂ ਹੈ। ਸਿੱਖੀ ਵਿਚ ‘ਸ਼ਹਾਦਤ’ ਨੂੰ, ਇਕ ਪਵਿਤ੍ਰ ਅਤੇ ਸਰਵ-ਉਤਮ ਕਾਰਜ ਸਵੀਕਾਰਦਿਆਂ ਹੋਇਆਂ, ਸਰਵੁਚਤਾ ਦਾ ਦਰਜਾ ਦਿਤਾ ਗਿਆ ਹੋਇਆ ਹੈ। ਸਿੱਖ ਇਤਿਹਾਸ ਵਿਚਲੀਆਂ ਸ਼ਹਾਦਤਾਂ ਕਿਸੇ ਨਿਜੀ ਸੁਆਰਥ, ਨਿਜੀ ਹਿਤ ਜਾਂ ਕਿਸੇ ਨਿਜੀ ਪ੍ਰਾਪਤੀ ਦੇ ਲਈ ਨਹੀਂ ਦਿਤੀਆਂ ਗਈਆਂ। ਇਨ੍ਹਾਂ ਸ਼ਹਾਦਤਾਂ ਦਾ ਉਦੇਸ਼ ਸਦਾ ਹੀ ਗ਼ਰੀਬ-ਮਜ਼ਲੂਮ ਅਤੇ ਸੰਸਾਰ ਭਰ ਦੇ ਧਰਮਾਂ ਦੇ ਪੈਰੋਕਾਰਾਂ ਦੇ ਧਾਰਮਕ ਵਿਸ਼ਵਾਸ ਦੀ ਆਜ਼ਾਦੀ ਦੀ ਰਖਿਆ ਅਤੇ ਜਬਰ-ਜ਼ੁਲਮ ਦਾ ਨਾਸ਼ ਕਰਨਾ ਰਿਹਾ ਹੈ। ਸਿੱਖ ਇਤਿਹਾਸ ਗੁਆਹ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਸਹਿਤ ਸਾਹਿਬਜ਼ਾਦਿਆਂ ਦੀਆਂ ਸ਼ਾਹਦਤਾਂ ਜਬਰ-ਜ਼ੁਲਮ ਦਾ ਵਿਰੋਧ ਕਰਦਿਆਂ ਅਤੇ ਧਾਰਮਕ ਵਿਸ਼ਵਾਸ ਦੀ ਆਜ਼ਾਦੀ ਲਈ ਦਿਤੀਆਂ ਗਈਆਂ ਸ਼ਹਾਦਤਾਂ ਸਨ, ਜਿਨ੍ਹਾਂ ਨੇ ਆਉਣ ਵਾਲੀਆਂ ਪੀੜੀਆਂ ਦੇ ਲਈ ਅਜਿਹੇ ਪੂਰਨੇ ਪਾਏ,
|
|
Last Updated on Sunday, 11 July 2010 11:13 |
|
|
ਪਾਣੀ ਕਾਰਨ ਹੋਈ ਤਬਾਹੀ ਦੀ ਜਿੰਮੇਵਾਰੀ ਕਿਸਦੀ? |
PDF |
| Print | |
E-mail |
|
Written by Administrator
|
|
Friday, 09 July 2010 08:40 |
|
ਬੀਤੇ ਦੋ ਦਿਨਾਂ ਦੌਰਾਨ ਹੋਈ ਭਾਰੀ ਬਰਸਾਤ ਕਾਰਨ ਪੰਜਾਬ ਅਤੇ ਹਰਿਆਣਾ ਵਿੱਚ ਜਿਹੜੀ ਤਬਾਹੀ ਦਾ ਮੰਜਰ ਵੇਖਣ ਵਿੱਚ ਆਇਆ ਹੈ, ਉਸਨੇ ਹੜ੍ਹਾਂ ਤੋਂ ਬਚਾਅ ਦੇ ਸਰਕਾਰੀ ਪ੍ਰਬੰਧਾਂ ਦੀ ਪੋਲ ਤਾਂ ਖੋਲ੍ਹੀ ਹੀ ਹੈ, ਸਰਕਾਰੀ ਅਧਿਕਾਰੀਆਂ ਦੀ ਹਰ ਕੰਮ ਨੂੰ ਬਿਨਾ ਵਜ੍ਹਾ ਲਮਕਾਉਣ ਅਤੇ ਕਾਗਜੀ ਦਾਅਵੇ ਕਰਕੇ ਵਾਹਵਾਹੀ ਖੱਟਣ ਦੀ ਮਾਨਸਿਕਤਾ ਨੂੰ ਵੀ ਸਾਮ੍ਹਣੇ ਲਿਅਇਆ ਹੈ। ਇਸ ਖੇਤਰ ਵਿੱਚ ਦੋ ਦਿਨ ਤਕ ਹੋਈ ਮਾਨਸੂਨ ਦੀ ਪਹਿਲੀ ਬਰਸਾਤ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਜਿਸ ਤਰੀਕੇ ਨਾਲ ਹੜ੍ਹਾਂ ਦੀ ਸਮੱਸਿਆ ਦੀ ਸਾਮ੍ਹਣਾ ਕਰਨਾ ਪਿਆ ਹੈ ਉਸਨੇ ਸਰਕਾਰਾਂ ਦੀ ਕਾਰਗੁਜਾਰੀ ਤੇ ਜਿਹੜੇ ਸਵਾਲ ਖੜ੍ਹੇ ਕੀਤੇ ਹਨ ਉਸਦਾ ਜਵਾਬ ਦੇਣ ਲਈ ਕੋਈ ਤਿਆਰ ਨਹੀਂ ਹੈ। ਇਹਨਾਂ ਦੋਹਾਂ ਸੂਬਿਆਂ ਦੀਆਂ ਸਰਕਾਰਾਂ ਵਲੋਂ ਹਰ ਸਾਲ ਹੜ੍ਹਾਂ ਤੋਂ ਬਚਾਅ ਦੇ ਪ੍ਰਬੰਧਾਂ ਦੇ ਨਾਮ ਤੇ ਕਰੋੜਾਂ ਅਰਬਾਂ ਰੁਪਏ ਖਰਚ ਕੀਤੇ ਜਾਂਦੇ ਹਨ ਅਤੇ ਇਸ ਕੰਮ ਤੇ ਹੋਣ ਵਾਲੇ ਇਸ ਬੇਹਿਸਾਬ ਖਰਚੇ ਦੇ ਬਾਵਜੂਦ ਜੇਕਰ ਆਮ ਲੋਕਾਂ ਨੂੰ ਹੜ੍ਹਾਂ ਦੀ ਮਾਰ ਦਾ ਸਾਮ੍ਹਣਾ ਕਰਨਾ ਪਵੇ ਤਾਂ ਫਿਰ ਇਸ ਖਰਚੇ ਦਾ ਕੀ ਲਾਭ ਹੈ। ਪਿਛਲੇ ਕੁੱਝ ਸਾਲਾਂ ਤੋਂ ਨਾ ਤਾਂ ਇਕੱਠੀ ਇੰਨੀ ਬਰਸਾਤ ਹੋਈ ਹੈ ਅਤੇ ਨਾ ਹੀ ਹੜ੍ਹਾਂ ਵਰਗੇ ਹਾਲਾਤ ਪੈਦਾ ਹੋਏ ਹਨ ਇਸ ਲਈ ਇਹਨਾਂ ਅਧਿਕਾਰੀਆਂ ਤੇ ਕੋਈ ਕਿੰਤੂ ਨਹੀਂ ਹੋਇਆ ਸੀ ਪਰੰਤੂ ਇਸ ਵਾਰ ਹੋਈ ਇਸ ਬਰਸਾਤ ਨੇ ਇਸ ਕੰਮ ਦੀ ਅਸਲੀਅਤ ਨੂੰ ਸਾਮ੍ਹਣੇ ਲੈ ਆਂਦਾ ਹੈ। ਹਰਿਆਣਾ ਵਿਚ ਕੁਰੂਕਸ਼ੇਤਰ ਨੇੜੇ ਸਤਲੁਜ ਯਮੁਨਾ ਲਿੰਕ ਨਹਿਰ ਵਿੱਚ ਪਾੜ ਪੈ ਜਾਣ ਕਾਰਨ
|
|
Last Updated on Friday, 09 July 2010 08:40 |
|
ਘੱਟ ਗਿਣਤੀਆਂ ਨੂੰ ਨਿਖੇੜਨ ਦੀ ਸਾਜਿਸ਼ |
PDF |
| Print | |
E-mail |
|
Written by Administrator
|
|
Wednesday, 07 July 2010 10:06 |
|
- ਬਲਜੀਤ ਸਿੰਘ ਬਰਾੜ ਕੇਂਦਰ ਦੀ ਸਾਂਝਾ ਪ੍ਰਗਤੀਸ਼ੀਲ ਗਠਜੋੜ ਸਰਕਾਰ ਨੇ ਪਾਰਲੀਮੈਂਟ ਉਪਰ ਹਮਲਾ ਕਰਨ ਦੇ ਕਥਿਤ ਦੋਸ਼ ਵਿਚ ਇਕ ਕਸ਼ਮੀਰੀ ਨੌਜਵਾਨ ਸ੍ਰੀ ਅਫਜ਼ਲ ਗੁਰੂ ਨੂੰ ਫਾਂਸੀ ’ਤੇ ਚੜ੍ਹਾਉਣ ਦਾ ਆਧਾਰ ਤਿਆਰ ਕਰ ਲਿਆ ਹੈ। ਇਸ ਮਕਸਦ ਲਈ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਭਾਰਤ ਦੇ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਨੂੰ ਲਿਖਤੀ ਸਿਫਾਰਿਸ਼ ਭੇਜ ਦਿੱਤੀ ਗਈ ਹੈ। ਇਸ ਸਿਫਾਰਿਸ਼ ਵਿਚ ਗ੍ਰਹਿ ਮੰਤਰਾਲੇ ਨੇ ਸ੍ਰੀ ਅਫਜ਼ਲ ਗੁਰੂ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ ਹੈ। ਹੁਣ ਫਾਂਸੀ ਬਾਰੇ ਅੰਤਿਮ ਫੈਸਲਾ ਰਾਸ਼ਟਰਪਤੀ ਵੱਲੋਂ ਲਿਆ ਜਾਣਾ ਹੈ। ਸ੍ਰੀਮਤੀ ਪਾਟਿਲ ਨੇ ਪਹਿਲਾਂ ਸੰਵਿਧਾਨ ਦੀ ਧਾਰਾ 72 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ 3 ਦੋਸ਼ੀਆਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਤਬਦੀਲ ਕਰ ਦਿੱਤਾ ਸੀ। 13 ਦਸੰਬਰ, 2001 ਨੂੰ ਸੰਸਦ ’ਤੇ ਹਮਲਾ ਕਰਨ ਦੀ ਸਾਜ਼ਿਸ਼ ਘੜਨ ਦੇ ਦੋਸ਼ ਤਹਿਤ ਸੈਸ਼ਨ ਕੋਰਟ ਨੇ ਸ੍ਰੀ ਅਫ਼ਜ਼ਲ ਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਬਾਅਦ ਵਿਚ ਹਾਈ ਕੋਰਟ ਨੂੰ ਇਸ ਫੈਸਲੇ ’ਤੇ ਸਹੀ ਪਾ ਦਿੱਤੀ ਅਤੇ 2005 ’ਚ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫ਼ੈਸਲੇ ਨੂੰ ਬਹਾਲ ਰੱਖਿਆ। ਸੈਸ਼ਨ ਕੋਰਟ ਨੇ ਗੁਰੂ ਨੂੰ ਫਾਂਸੀ ਦੇਣ ਲਈ 20 ਅਕਤੂਬਰ, 2006 ਦੀ
|
|
|
|
|
|
|
|