E-Paper

INDIAN:: WEEKLY PUNJABI AND HINDI NEWSPAPER

Punjabi Headlines

Advertisement

National
ਕਸ਼ਮੀਰ- ਹਰਕਤ ਉਲ ਮੁਜਾਹੀਦੀਨ ਦਾ ਅੱਤਵਾਦੀ ਢੇਰ PDF  | Print |  E-mail
Written by Administrator   
Thursday, 22 July 2010 09:25

ਸ੍ਰੀਨਗਰ, 21 ਜੁਲਾਈ : ਉੱਤਰ ਪ੍ਰਦੇਸ਼ ਦੇ ਸੋਪੋਰ ਸ਼ਹਿਰ ਵਿੱਚ ਅੱਜ ਸੁਰੱਖਿਆ ਦਸਤਿਆਂ ਦੇ ਨਾਲ ਮੁਕਾਬਲੇ ਵਿੱਚ ਮਾਰੇ ਗਏ ਦੋ ਅੱਤਵਾਦੀਆਂ ਵਿੱਚੋਂ 'ਹਰਕਤ ਉਲ ਮੁਜਾਹੀਦੀਨ' ਦਾ ਇੱਕ ਸੀਨੀਅਰ ਅੱਤਵਾਦੀ ਵੀ ਸ਼ਾਮਿਲ ਹੈ। ਰੱਖਿਆ ਬੁਲਾਰੇ ਨੇ ਦੱਸਿਆ ਕਿ ਇੱਥੋਂ 50 ਕਿ.ਮੀ. ਦੂਰ ਹੈਘਾਮ ਵਿੱਚ ਮੰਗਲਵਾਰ ਨੂੰ ਇਹ ਮੁਕਾਬਲਾ ਸ਼ੁਰੂ ਹੋਇਆ ਸੀ,

Last Updated on Thursday, 22 July 2010 09:25
 
ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ PDF  | Print |  E-mail
Written by Administrator   
Thursday, 22 July 2010 09:24

ਜੰਮੂ, 21 ਜੁਲਾਈ: ਪਾਕਿਸਤਾਨੀ ਫੌਜੀਆਂ ਨੇ ਅੱਜ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕਰਕੇ ਜੰਮੂ ਸਥਿਤ ਮੂਹਰਲੀਆਂ ਸੀਮਾ ਚੌਂਕੀਆਂ ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਬੀ ਐਸ ਐਫ ਦਾ ਇੱਕ ਜਵਾਨ ਜ਼ਖਮੀ ਹੋ ਗਿਆ। ਜੁਲਾਈ ਮਹੀਨੇ ਵਿੱਚ ਪਾਕਿਸਤਾਨੀ ਫੌਜੀਆਂ ਵੱਲੋਂ ਜੰਗਬੰਦੀ ਉਲੰਘਣਾ ਦੀ ਇਹ ਨੌਵੀਂ ਘਟਨਾ ਹੈ। ਬੀ ਐਸ ਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਰੇਂਜਰਾਂ ਨੇ ਜੰਮੂ ਜ਼ਿਲ੍ਹੇ ਦੇ ਅਖਨੂਰ ਇਲਾਕੇ ਵਿੱਚ ਅੰਤਰਰਾਸ਼ਟਰੀ ਸੀਮਾ ਤੇ ਸਥਿਤ ਚਵਾਨੀ ਅਤੇ ਜਾਬੋਵਲ ਨਾਂ ਦੀਆਂ ਮੂਹਰਲੀਆਂ ਸੀਮਾ ਚੌਂਕੀਆਂ ਤੇ ਸਵੇਰ ਦੇ

Last Updated on Thursday, 22 July 2010 09:24
 
ਜੈਪੁਰ: ਮੰਤਰੀਆਂ ਦੀ ਵਿਦੇਸ਼ ਯਾਤਰਾ ਤੇ ਭਾਜਪਾ ਨੇ ਸਵਾਲ ਚੁੱਕੇ PDF  | Print |  E-mail
Written by Administrator   
Friday, 09 July 2010 08:49

ਜੈਪੁਰ, 8 ਜੁਲਾਈ : ਭਾਰਤੀ ਜਨਤਾ ਪਾਰਟੀ ਵਿਧਾਇਕ ਦਲ ਦੇ ਸਚੇਤਕ ਰਾਜਿੰਦਰ ਰਾਠੌੜ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉਹਨਾਂ ਦੇ ਮੰਤਰੀ ਮੰਡਲ ਦੇ ਸਹਿਯੋਗੀਆਂ ਦੀ ਵਿਦੇਸ਼ ਯਾਤਰਾ ਨਾਲ ਰਾਜਸਥਾਨ ਨੂੰ ਮਿਲਣ ਵਾਲੇ ਨਿਵੇਸ਼ ਦਾ ਖੁਲਾਸਾ ਕਰਨ ਦੀ ਮੰਗ ਕੀਤੀ ਹੈ। ਰਾਠੌੜ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਮੁੱਖ ਮੰਤਰੀ ਅਤੇ ਉਹਨਾਂ ਦੇ ਮੰਤਰੀ ਮੰਡਲ ਸਹਿਯੋਗੀਆਂ ਦੀ ਵਿਦੇਸ਼ ਯਾਤਰਾ ਨਾਲ ਰਾਜਸਥਾਨ ਨੂੰ ਕੀ ਲਾਭ ਹੋਇਆ ਹੈ ਉਸ ਦਾ ਖੁਲਾਸਾ ਕਰਨਾ ਚਾਹੀਦਾ ਹੈ।
ਉਹਨਾਂ ਨੇ ਯਾਤਰਾ ਤੇ ਹੋਏ ਖਰਚ ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਕਿਹਾ ਕਿ ਯਾਤਰਾ ਨਾਲ ਰਾਜਸਥਾਨ ਨੂੰ ਕੋਈ ਨਿਵੇਸ਼ ਮਿਲਿਆ ਹੈ ਤਾਂ ਦੱਸੋ। ਜਿਕਰਯੋਗ ਹੈ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਇਹਨੀਂ ਦਿਨੀਂ ਵਿਦੇਸ਼ ਯਾਤਰਾ ਤੇ ਹਨ।

Last Updated on Friday, 09 July 2010 08:49
 
ਭਾਰਤ ਪਾਕਿਸਤਾਨ ਦੀ ਸੀਮਾ ਤੇ ਬਾਰੂਦੀ ਸੁਰੰਗ ਨਕਾਰਾ ਕੀਤੀ ਗਈ PDF  | Print |  E-mail
Written by Administrator   
Friday, 09 July 2010 08:45

ਜੰਮੂ, 8 ਜੁਲਾਈ :ਭਾਰਤ ਪਾਕਿਸਤਾਨ ਸੀਮਾ ਨਾਲ ਲੱਗਦੇ ਜੰਮੂ ਕਸ਼ਮੀਰ ਦੇ ਸਾਂਬਾ ਜਿਲ੍ਹੇ ਵਿੱਚ ਸੁਰੱਖਿਆ ਦਸਤਿਆਂ ਨੇ ਇੱਕ ਬਾਰੂਦੀ ਸੁਰੰਗ ਨੂੰ ਨਾਕਾਰਾ ਕਰ ਦਿੱਤਾ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਗਸ਼ਤ ਦੇ ਦੌਰਾਨ ਸੀਮਾ ਸੁਰੱਖਿਆ ਦਸਤੇ ਦੀ 59ਵੀਂ ਬਟਾਲੀਅਨ ਨੇ ਸਾਂਬਾ ਜਿਲ੍ਹੇ ਵਿੱਚ ਅੰਤਰਰਾਸ਼ਟਰੀ ਸੀਮਾ ਨਾਲ ਲੱਗਦੇ ਚੱਕ ਫਕੀਰਾ ਖੇਤਰ ਵਿੱਚ ਬਾਰੂਦੀ ਸੁਰੰਗ ਨੂੰ ਵੇਖਣ ਤੋਂ ਬਾਅਦ ਫੌਜ ਦੇ ਇੰਜੀਨਅਰਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਜਿਨ੍ਹਾਂ ਨੇ ਇਸ ਨੂੰ ਨਕਾਰਾ ਕਰ ਦਿੱਤਾ।

Last Updated on Friday, 09 July 2010 08:45
 
ਕਿਸ਼ਤਵਾੜ ਵਿੱਚ ਅੱਤਵਾਦੀਆਂ ਦੇ ਤਿੰਨ ਸਮਰਥਕ ਗ੍ਰਿਫਤਾਰ PDF  | Print |  E-mail
Written by Administrator   
Friday, 09 July 2010 08:45

ਜੰਮੂ, 8 ਜੁਲਾਈ : ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜਿਲ੍ਹੇ ਵਿੱਚ ਤਿੰਨ ਵੱਖ-ਵੱਖ ਘਟਨਾਵਾਂ ਵਿੱਚ ਸੁਰੱਖਿਆ ਦਸਤਿਆ ਨੇ ਅੱਤਵਾਦੀਆਂ ਦੇ ਤਿੰਨ ਕਥਿਤ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਹੈ। ਖੁਫੀਆ ਸੂਚਨਾ ਦੇ ਆਧਾਰ ਤੇ ਰਾਸ਼ਟਰੀ ਰਾਈਫਲਸ ਅਤੇ ਰਾਜ ਪੁਲੀਸ ਦੀ ਸਾਂਝੀ ਟੀਮ ਨੇ ਬੁੱਧਵਾਰ ਸ਼ਾਮ ਜਿਲ੍ਹੇ ਦੇ ਗੋਰੀਆ ਖੇਤਰ ਵਿੱਚ 28 ਸਾਲਾ ਅਬਦੁਲ ਹਮੀਦ ਨੂੰ ਗ੍ਰਿਫਤਾਰ ਕੀਤਾ ਹੈ ਜਦੋਂਕਿ ਕੇਵੀ ਪਟਨਾਜੀ ਇਲਾਕੇ ਵਿੱਚ ਅੱਤਵਾਦੀਆਂ ਦਾ ਕਥਿਤ ਤੌਰ ਤੇ ਸਹਿਯੋਗੀ ਹੋਣ ਦੇ ਦੋਸ਼ ਵਿੱਚ ਅਬਦੁੱਲ ਰਹਿਮਾਨ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉੱਥੇ ਜਿਲ੍ਹੇ ਦੇ ਪੁਨਾ ਇਲਾਕੇ ਵਿੱਚ ਸੁਰੱਖਿਆ ਦਸਤਿਆਂ ਦੇ ਸੰਯੁਕਤ ਆਪਰੇਸ਼ਨ ਵਿੱਚ 38 ਸਾਲਾ ਇੱਕ ਹੋਰ ਵਿਅਕਤੀ ਨੂਰ ਮੁਹੰਮਦ ਦੀ ਗ੍ਰਿਫਤਾਰ ਕੀਤੀ ਗਈ ਹੈ।

Last Updated on Friday, 09 July 2010 08:45
 
<< Start < Prev 1 2 3 Next > End >>

Page 1 of 3