|
ਬ੍ਰਿਟੇਨ ਨੇ ਨਕਾਰੀ ਮੇਗ੍ਰਾਹੀ ਮਾਮਲੇ ਦੀ ਜਾਂਚ ਦੀ ਮੰਗ |
PDF |
| Print | |
E-mail |
|
Written by Administrator
|
|
Thursday, 22 July 2010 09:28 |
|
ਵਾਸ਼ਿੰਗਟਨ, 21 ਜੁਲਾਈ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਲਾਕਰਬੀ ਹਮਲੇ ਦੇ ਦੋਸ਼ੀ ਅਬਦੁਲ ਬਾਸੇਤ ਅਲ ਮੇਗ੍ਰਾਹੀ ਦੀ ਰਿਹਾਈ ਦੇ ਸੰਬੰਧ ਵਿੱਚ ਤਾਜਾ ਜਾਂਚ ਦੀ ਮੰਗ ਨੂੰ ਇੱਕ ਤਰ੍ਹਾਂ ਨਾਲ ਨਕਾਰ ਦਿੱਤਾ ਹੈ। ਹਾਲਾਂਕਿ ਉਹਨਾਂ ਮੇਗ੍ਰਾਹੀ ਦੀ ਰਿਹਾਈ ਦੇ
|
|
Last Updated on Thursday, 22 July 2010 09:28 |
|
ਬੰਗਲਾਦੇਸ਼ ਵਿੱਚ ਮਾਓਵਾਦੀਆਂ ਨੇ ਕੀਤੀ ਤਿੰਨ ਪੁਲੀਸ ਕਰਮਚਾਰੀਆਂ ਦੀ ਹੱਤਿਆ |
PDF |
| Print | |
E-mail |
|
Written by Administrator
|
|
Thursday, 22 July 2010 09:25 |
|
ਢਾਕਾ, 21 ਜੁਲਾਈ : ਬੰਗਲਾਦੇਸ਼ ਦੇ ਸੁਦੂਰਵਰਤੀ ਪੱਛਮ ਉੱਤਰ ਪਾਬਨਾ ਜਿਲ੍ਹੇ ਵਿੱਚ ਸ਼ੱਕੀ ਵਾਮਪੰਥੀ ਅੱਤਵਾਦੀਆਂ ਨੇ ਬੀਤੀ ਰਾਤ ਤਿੰਨ ਪੁਲੀਸ ਕਰਮਚਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪਾਬਨਾ ਦੇ ਸਹਾਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਾਓਵਾਦੀਆਂ ਨੇ ਅਚਾਨਕ ਗੋਲੀਬਾਰੀ ਸ਼ੁਰੂ
|
|
Last Updated on Thursday, 22 July 2010 09:25 |
|
ਨੈਂਸੀ ਨੂੰ ਉਮੀਦ, ਤਿੱਬਤ ਤੇ ਵਾਰਤਾ ਨਾਲ ਹੋਵੇਗਾ ਸਮਝੌਤਾ |
PDF |
| Print | |
E-mail |
|
Written by Administrator
|
|
Friday, 09 July 2010 08:51 |
|
ਵਾਸ਼ਿੰਗਟਨ, 8 ਜੁਲਾਈ : ਅਮਰੀਕਾ ਦੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਨੇ ਉਮੀਦ ਪ੍ਰਗਟਾਈ ਹੈ ਕਿ ਤਿੱਬਤ ਤੇ ਵਾਰਤਾ ਨਾਲ ਇੱਕ ਸਮਝੌਤਾ ਹੋ ਸਕੇਗਾ। ਉਹਨਾਂ ਨੇ ਇਸ ਗੱਲ ਦੀ ਵੀ ਉਮੀਦ ਪ੍ਰਗਟਾਈ ਹੈ ਕਿ ਪੇਈਚਿੰਗ ਜਲਦੀ ਹੀ ਵਾਰਤਾ ਲਈ ਤਿੱਬਤ ਦੇ ਅਧਿਆਤਮਿਕ ਗੁਰੂ ਦਲਾਈ ਲਾਮਾ ਨੂੰ ਸੱਦਾ ਦੇਵੇਗਾ। ਦਲਾਈ ਲਾਮਾ ਦੇ 75ਵੇਂ ਜਨਮ ਦਿਨ ਦੇ ਮੌਕੇ ਤੇ ਨੈਂਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਦਲਾਈ ਲਾਮਾ ਨੇ ਤਿੱਬਤ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਕਾਇਮ ਕੀਤੀ ਹੈ, ਜੋ ਦੁਨੀਆ ਭਰ ਵਿੱਚ ਚਿੰਤਾ ਦਾ ਵਿਸ਼ਾ ਸਨ। ਤਿੱਬਤ ਵਿੱਚ ਵਾਰਤਾ ਨਾਲ ਹੀ ਸਮਝੌਤਾ ਹੋ ਸਕਦਾ ਹੈ ਅਤੇ ਇਸੇ ਨਾਲ ਉੱਥੇ ਅੰਦਰੂਨੀ ਸਥਿਰਤਾ ਯਕੀਨੀ ਹੋਵੇਗੀ। ਬਿਆਨ ਦੇ ਅਨੁਸਾਰ ਦਲਾਈ ਲਾਮਾ ਨੇ ਚੀਨ ਜਾ ਕੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਇੱਛਾ ਪ੍ਰਗਟਾਈ ਹੈ। ਮੈਨੂੰ ਉਮੀਦ ਹੈ ਕਿ ਚੀਨ ਜਲਦੀ ਹੀ ਉਹਨਾਂ ਨੂੰ ਸੱਦਾ ਦੇਵੇਗਾ।
|
|
Last Updated on Friday, 09 July 2010 08:51 |
|
ਪਾਕਿਸਤਾਨ ਕਬਾਇਲੀ ਇਲਾਕਿਆਂ ਵਿੱਚ ਹਨ, ਅੱਤਵਾਦੀ ਕੈਂਪ: ਅਮਰੀਕਾ |
PDF |
| Print | |
E-mail |
|
Written by Administrator
|
|
Friday, 09 July 2010 08:49 |
|
ਵਾਸ਼ਿੰਗਟਨ, 8 ਜੁਲਾਈ : ਅਮਰੀਕਾ ਨੇ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿੱਚ ਹੁਣ ਵੀ ਅਲ ਕਾਇਦਾ ਦੇ ਅੱਤਵਾਦੀ ਸਿਖਲਾਈ ਕੇਂਦਰ ਸੰਚਾਲਿਤ ਹੋ ਰਹੇ ਹਨ। ਹਾਲਾਂਕਿ ਓਬਾਮਾ ਪ੍ਰਸ਼ਾਸਨ ਹੁਣ ਵੀ ਇਸ ਗੱਲ ਤੇ ਕਾਇਮ ਹੈ ਕਿ ਉਸ ਨੂੰ ਪਾਕਿਸਤਾਨ ਵਲੋਂ ਅੱਤਵਾਦ ਵਿਰੋਧੀ ਖੇਤਰ ਵਿੱਚ ਲੋੜੀਂਦੇ ਯੋਗਦਾਨ ਦੇ ਸਬੂਤ ਮਿਲ ਰਹੇ ਹਨ। ਅਮਰੀਕੀ ਨਿਆਂ ਵਿਭਾਗ ਵਲੋਂ ਦਾਇਰ ਇੱਕ ਦੋਸ਼ਪੱਤਰ ਵਿੱਚ ਕਿਹਾ ਗਿਆ ਹੈ ਕਿ ਨਿਊਯਾਰਕ ਦੀ ਭੂਮੀਗਤ ਆਵਾਜਾਈ ਪ੍ਰਣਾਲੀ ਵਿੱਚ ਬੰਬ ਧਮਾਕੇ ਦੀ ਸਾਜਿਸ਼ ਪਾਕਿਸਤਾਨ ਦੇ ਅਲ ਕਾਇਦਾ ਦੀ ਅਗਵਾਈ ਨੇ ਕੀਤੀ ਸੀ। ਸਾਜਿਸ਼ ਨਾਲ ਜੁੜੇ 11 ਪੰਨਿਆਂ ਦੇ ਦੋਸ਼ ਪੱਤਰ ਵਿੱਚ ਕਿਹਾ ਗਿਆ ਹੈ ਕਿ ਦੋਸ਼ੀਆਂ ਵਿਚੋਂ
|
|
Last Updated on Friday, 09 July 2010 08:49 |
|
ਪੇਟਰਸਨ 10 ਲੱਖ ਈ ਬੁੱਕ ਵੇਚਣ ਵਾਲੇ ਨਾਵਲਕਾਰ |
PDF |
| Print | |
E-mail |
|
Written by Administrator
|
|
Friday, 09 July 2010 08:47 |
|
ਵਾਸ਼ਿੰਗਟਨ, 8 ਜੁਲਾਈ: ਆਪਣੇ ਬਿਹਤਰੀਨ ਨਾਵਲਾਂ ਨਾਲ ਪਾਠਕਾਂ ਨੂੰ ਰੋਮਾਂਚਿਤ ਕਰ ਦੇਣ ਵਾਲੇ ਅਮਰੀਕੀ ਲੇਖਕ ਜੇਮਸ ਪੇਟਰਸਨ ਪਹਿਲੇ ਅਜਿਹੇ ਨਾਵਲਕਾਰ ਬਣ ਗਏ ਹਨ ਜਿਨ੍ਹਾਂ ਨੇ 10 ਲੱਖ ਇਲੈਕਟ੍ਰਾਨਿਕ ਕਿਤਾਬਾਂ ਵੇਚੀਆਂ ਹਨ। ਨਾਵਲ ਦੇ ਪ੍ਰਕਾਸ਼ਕ ਹੈਸ਼ੇ ਕਿਤਾਬ ਸਮੂਹ ਨੇ ਕਿਹਾ ਕਿ 'ਕਿਸ ਦ ਗਰਲ', 'ਅਲੋਂਗ ਕਮ ਏ ਸਪਾਈਡਰ' ਅਤੇ ਅਲੈਕਸ ਕ੍ਰਾਸ ਸੀਰੀਜ ਦੀਆਂ ਹੋਰ ਈ ਕਿਤਾਬਾਂ ਦੀ ਵਿਕਰੀ ਦਾ ਅੰਕੜਾ 10 ਲੱਖ 14 ਹਜਾਰ ਤੱਕ ਪਹੁੰਚ ਗਿਆ ਹੈ। ਇਸ ਉਪਲਬਧੀ ਤੇ ਪੇਟਰਸਨ ਨੇ ਕਿਹਾ ਕਿ ਡਿਜੀਟਲ ਦੁਨੀਆ ਵਿੱਚ ਚੀਜਾਂ ਅਸਲ ਵਿੱਚ ਬਦਲ ਰਹੀਆਂ ਹਨ। ਕਈ ਲੋਕ ਹੁਣ ਆਈ ਪੈਡ, ਕਿੰਡਲੈਸ ਅਤੇ ਨੋਕਸ ਤੇ ਕਿਤਾਬਾਂ ਪੜ੍ਹ ਰਹੇ ਹਨ। ਹੁਣ ਈ ਬੁੱਕ ਨੂੰ ਹੋਰ ਯੂਜਰ ਫ੍ਰੈਂਡਲੀ ਬਣਾਇਆ ਜਾਣਾ ਜਰੂਰੀ ਹੋ ਗਿਆ ਹੈ।
|
|
Last Updated on Friday, 09 July 2010 08:47 |
|
|
|
|
<< Start < Prev 1 2 3 Next > End >>
|
|
Page 1 of 3 |