E-Paper

INDIAN:: WEEKLY PUNJABI AND HINDI NEWSPAPER

Punjabi Headlines

Advertisement

Entertainment
ਕੇ ਬੀ ਸੀ ਕਈ ਕਾਰਨਾਂ ਤੋਂ ਮੇਰੇ ਲਈ ਖਾਸ: ਬਿਗ ਬੀ PDF  | Print |  E-mail
Written by Administrator   
Friday, 09 July 2010 08:53

8amitabh-bachchan8 ਨਵੀਂ ਦਿੱਲੀ, 8 ਜੁਲਾਈ : ਕੌਨ ਬਨੇਗਾ ਕਰੋੜਪਤੀ (ਕੇ ਬੀ ਸੀ) ਰਾਹੀਂ ਆਪਣੇ ਅਭਿਨੈ ਅਤੇ ਕੈਰੀਅਰ ਨੂੰ ਨਵੀਂ ਬੁਲੰਦੀਆਂ ਤੇ ਲਿਜਾਣ ਵਾਲੇ ਬਾਲੀਵੁਡ ਦੇ ਮਹਾਂ ਨਾਇਕ ਅਮਿਤਾਭ ਬੱਚਨ ਦਾ ਮੰਨਣਾ ਹੈ ਕਿ ਇਸ ਸ਼ੋਅ ਨੂੰ ਹੋਏ 10 ਸਾਲ ਬੀਤ ਚੁੱਕੇ ਹਨ ਪਰ ਉਨ੍ਹਾਂ ਲਈ ਇਹ ਜਿਵੇਂ ਕੱਲ ਦੀ ਗੱਲ ਲੱਗਦੀ ਹੈ। ਕੇ ਬੀ ਸੀ ਦੇ ਚੌਥੇ ਐਡੀਸ਼ਨ ਨਾਲ ਜੁੜਨ ਤੋਂ ਬਾਅਦ ਬਿਗ ਬੀ ਨੇ ਆਪਣੇ ਬਲਾਗ ਤੇ ਲਿਖਿਆ ਕਿ ਕੇ ਬੀ ਸੀ ਨੂੰ ਪ੍ਰਸਾਰਿਤ ਹੋਏ 10 ਸਾਲ ਬੀਤੇ ਚੁਕੇ ਹਨ ਪਰ ਇਹ ਮੈਨੂੰ ਜਿਵੇਂ ਕੱਲ ਦੀ ਘਟਨਾ ਲੱਗਦੀ ਹੈ। ਕੇ ਬੀ ਸੀ ਨੂੰ ਕਰਨ ਲਈ ਸੰਬੰਧਿਤ ਚੈਨਲ ਨੂੰ ਛੱਡਕੇ ਕਿਸੇ ਨੇ ਵੀ ਮੈਨੂੰ ਸਲਾਹ ਨਹੀਂ ਦਿੱਤੀ ਸੀ। ਪਰ ਜਿਸ ਦਿਨ ਇਹ ਸ਼ੁਰੂ ਹੋਇਆ ਉਸ ਦਿਨ ਤੋਂ ਕਈ ਚੀਜ਼ਾਂ ਬਦਲ ਗਈਆਂ।
ਬਿਗ ਬੀ ਨੇ ਕਿਹਾ ਕਿ ਕੇ ਬੀ ਸੀ ਕਈ ਕਾਰਨਾਂ ਕਰਕੇ ਮੇਰੇ ਲਈ ਇੱਕ

Last Updated on Friday, 09 July 2010 08:53
 
ਬ੍ਰਿਟਨੀ ਨੇ ਆਪਣੇ ਬੱਚਿਆਂ ਨੂੰ ਕਿਹਾ, ਹੁਣੇ ਤੋਂ ਟੈਂਸ਼ਨ ਨਾ ਲਓ PDF  | Print |  E-mail
Written by Administrator   
Wednesday, 07 July 2010 19:53
ਲੰਦਨ, 6 ਜੁਲਾਈ : ਪੌਪ ਜਗਤ ਦੀ ਮਹਾਰਾਣੀ ਬ੍ਰਿਟਨੀ ਸਪੀਅਰਸ ਨੇ ਨਾਮ ਅਤੇ ਸ਼ੋਹਰਤ ਕਮਾਉਣ ਲਈ ਭਾਵੇਂ ਹੀ ਬਹੁਤ ਛੋਟੀ ਉਮਰ ਤੋਂ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਹੋਵੇ ਪਰੰਤੂ ਉਹ ਨਹੀਂ ਚਾਹੁੰਦੀ ਕਿ ਉਹਨਾਂ ਦੇ ਬੱਚੇ ਵੀ ਅਜਿਹਾ ਹੀ ਕਰਨ। ਬ੍ਰਿਟਨੀ ਆਪਣੇ ਬੱਚਿਆਂ ਨੂੰ ਮਨੋਰੰਜਨ ਦੇ ਖੇਤਰ ਵਿੱਚ ਉਦੋਂ ਤੱਕ ਨਹੀਂ ਆਉਣ ਦੇਣਾ ਚਾਹੁੰਦੀ ਜਦੋਂ ਤੱਕ ਉਹ ਪੂਰੀ ਤਰ੍ਹਾਂ ਵੱਡੇ ਨਾ ਹੋ ਜਾਣ। ਸਮਾਚਾਰ ਏਜੰਸੀ ਅਨੁਸਾਰ, ਬ੍ਰਿਟਨੀ ਉਸ ਸਮੇਂ ਬਹੁਤ ਡਰ ਗਈ ਜਦੋਂ ਉਹਨਾਂ ਦੇ ਦੋਵੇਂ ਬੇਟਿਆਂ ਜੇਡਨ ਜੇਮਸ ਅਤੇ ਸੀਨ ਪ੍ਰੇਸਟਨ ਨੇ ਕਿਹਾ ਕਿ ਉਹ ਵੀ ਬ੍ਰਿਟਨੀ ਦੇ ਨਕਸ਼ੇਕਦਮ ਤੇ ਚਲਣਾ ਚਾਹੁੰਦੇ ਹਨ। ਬ੍ਰਿਟਨੀ ਕਹਿੰਦੀ ਹੈ ਕਿ ਜੇਕਰ ਮੇਰੇ ਬੱਚਿਆਂ ਵਿਚੋਂ ਕਿਸੇ ਨੇ ਮੈਨੂੰ ਕਿਹਾ ਕਿ ਉਹ ਮਨੋਰੰਜਨ ਦੇ ਖੇਤਰ ਵਿੱਚ ਹੁਣੇ ਤੋਂ ਆਉਣਾ ਚਾਹੁੰਦੇ ਹਨ ਤਾਂ ਮੈਂ ਉਸਨੂੰ ਉਸ ਦੇ ਕਮਰੇ ਵਿੱਚ ਉਦੋਂ ਤੱਕ ਬੰਦ ਕਰਕੇ ਰਖਾਂਗੀ ਜਦੋਂ ਤੱਕ ਉਹ 30 ਸਾਲ ਦਾ ਨਹੀਂ ਹੋ ਜਾਂਦਾ।
Last Updated on Wednesday, 07 July 2010 19:53