Punjabi Headlines
- ਬ੍ਰਿਟੇਨ ਨੇ ਨਕਾਰੀ ਮੇਗ੍ਰਾਹੀ ਮਾਮਲੇ ਦੀ ਜਾਂਚ ਦੀ ਮੰਗ
- ਬੰਗਲਾਦੇਸ਼ ਵਿੱਚ ਮਾਓਵਾਦੀਆਂ ਨੇ ਕੀਤੀ ਤਿੰਨ ਪੁਲੀਸ ਕਰਮਚਾਰੀਆਂ ਦੀ ਹੱਤਿਆ
- ਕਸ਼ਮੀਰ- ਹਰਕਤ ਉਲ ਮੁਜਾਹੀਦੀਨ ਦਾ ਅੱਤਵਾਦੀ ਢੇਰ
- ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
- ਅੱਧਾ ਦਰਜਨ ਲੜਕੀਆਂ ਨਾਲ ਵਿਆਹ ਕਰਵਾ ਕੇ ਠੱਗੀ ਮਾਰਨ ਵਾਲਾ ਕਾਬੂ
- ਸ਼੍ਰੋਮਣੀ ਕਮੇਟੀ ਤੋਂ ਬਾਦਲਕਿਆਂ ਦਾ ਕਬਜ਼ਾ ਹਟਾਉਣ ਲਈ ਹਰੇਕ ਸਿੱਖ ਵੋਟ ਬਣਾਵੇ: ਜੱਸੀ ਖੰਗੂੜਾ
- ਕੇ ਬੀ ਸੀ ਕਈ ਕਾਰਨਾਂ ਤੋਂ ਮੇਰੇ ਲਈ ਖਾਸ: ਬਿਗ ਬੀ
- ਨੈਂਸੀ ਨੂੰ ਉਮੀਦ, ਤਿੱਬਤ ਤੇ ਵਾਰਤਾ ਨਾਲ ਹੋਵੇਗਾ ਸਮਝੌਤਾ
- ਜੈਪੁਰ: ਮੰਤਰੀਆਂ ਦੀ ਵਿਦੇਸ਼ ਯਾਤਰਾ ਤੇ ਭਾਜਪਾ ਨੇ ਸਵਾਲ ਚੁੱਕੇ
- ਪਾਕਿਸਤਾਨ ਕਬਾਇਲੀ ਇਲਾਕਿਆਂ ਵਿੱਚ ਹਨ, ਅੱਤਵਾਦੀ ਕੈਂਪ: ਅਮਰੀਕਾ
- ਪੇਟਰਸਨ 10 ਲੱਖ ਈ ਬੁੱਕ ਵੇਚਣ ਵਾਲੇ ਨਾਵਲਕਾਰ
- ਭਾਰਤ ਪਾਕਿਸਤਾਨ ਦੀ ਸੀਮਾ ਤੇ ਬਾਰੂਦੀ ਸੁਰੰਗ ਨਕਾਰਾ ਕੀਤੀ ਗਈ
Videos
Most Recent Videos
Previous Videos
| ਕਸ਼ਮੀਰ- ਹਰਕਤ ਉਲ ਮੁਜਾਹੀਦੀਨ ਦਾ ਅੱਤਵਾਦੀ ਢੇਰ | | Print | |
| Written by Administrator |
| Thursday, 22 July 2010 09:25 |
|
ਸ੍ਰੀਨਗਰ, 21 ਜੁਲਾਈ : ਉੱਤਰ ਪ੍ਰਦੇਸ਼ ਦੇ ਸੋਪੋਰ ਸ਼ਹਿਰ ਵਿੱਚ ਅੱਜ ਸੁਰੱਖਿਆ ਦਸਤਿਆਂ ਦੇ ਨਾਲ ਮੁਕਾਬਲੇ ਵਿੱਚ ਮਾਰੇ ਗਏ ਦੋ ਅੱਤਵਾਦੀਆਂ ਵਿੱਚੋਂ 'ਹਰਕਤ ਉਲ ਮੁਜਾਹੀਦੀਨ' ਦਾ ਇੱਕ ਸੀਨੀਅਰ ਅੱਤਵਾਦੀ ਵੀ ਸ਼ਾਮਿਲ ਹੈ। ਰੱਖਿਆ ਬੁਲਾਰੇ ਨੇ ਦੱਸਿਆ ਕਿ ਇੱਥੋਂ 50 ਕਿ.ਮੀ. ਦੂਰ ਹੈਘਾਮ ਵਿੱਚ ਮੰਗਲਵਾਰ ਨੂੰ ਇਹ ਮੁਕਾਬਲਾ ਸ਼ੁਰੂ ਹੋਇਆ ਸੀ, ਜਿਸ ਵਿੱਚ ਸਿਪਾਹੀ ਸੰਜੇ ਕੁਮਾਰ ਨਾਂ ਦਾ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ। ਉਹ ਰਾ ਸ਼ਟਰੀ ਰਾਈਫਲ ਵਿੱਚ ਕੰਮ ਕਰਦਾ ਸੀ। ਮਾਰੇ ਗਏ ਸੰਭੂ ਡਿਵੀਜਨਲ ਕਮਾਂਡਰ ਦੀ ਪਹਿਚਾਣ ਨੌਮਾਨ ਦੇ ਰੂਪ ਵਿੱਚ ਕੀਤੀ ਗਈ ਹੈ। ਉਹ ਇੱਕ ਪਾਕਿਸਤਾਨੀ ਨਾਗਰਿਕ ਸੀ ਅਤੇ ਉਹ ਇਸ ਸਾਲ ਫਰਵਰੀ ਵਿੱਚ ਇੱਥੇ ਲਾਲ ਚੌਂਕ ਤੇ ਹੋਏ ਹਮਲੇ ਵਿੱਚ ਸ਼ਾਮਿਲ ਸੀ। |
| Last Updated on Thursday, 22 July 2010 09:25 |


