Punjabi Headlines
- ਬ੍ਰਿਟੇਨ ਨੇ ਨਕਾਰੀ ਮੇਗ੍ਰਾਹੀ ਮਾਮਲੇ ਦੀ ਜਾਂਚ ਦੀ ਮੰਗ
- ਬੰਗਲਾਦੇਸ਼ ਵਿੱਚ ਮਾਓਵਾਦੀਆਂ ਨੇ ਕੀਤੀ ਤਿੰਨ ਪੁਲੀਸ ਕਰਮਚਾਰੀਆਂ ਦੀ ਹੱਤਿਆ
- ਕਸ਼ਮੀਰ- ਹਰਕਤ ਉਲ ਮੁਜਾਹੀਦੀਨ ਦਾ ਅੱਤਵਾਦੀ ਢੇਰ
- ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
- ਅੱਧਾ ਦਰਜਨ ਲੜਕੀਆਂ ਨਾਲ ਵਿਆਹ ਕਰਵਾ ਕੇ ਠੱਗੀ ਮਾਰਨ ਵਾਲਾ ਕਾਬੂ
- ਸ਼੍ਰੋਮਣੀ ਕਮੇਟੀ ਤੋਂ ਬਾਦਲਕਿਆਂ ਦਾ ਕਬਜ਼ਾ ਹਟਾਉਣ ਲਈ ਹਰੇਕ ਸਿੱਖ ਵੋਟ ਬਣਾਵੇ: ਜੱਸੀ ਖੰਗੂੜਾ
- ਕੇ ਬੀ ਸੀ ਕਈ ਕਾਰਨਾਂ ਤੋਂ ਮੇਰੇ ਲਈ ਖਾਸ: ਬਿਗ ਬੀ
- ਨੈਂਸੀ ਨੂੰ ਉਮੀਦ, ਤਿੱਬਤ ਤੇ ਵਾਰਤਾ ਨਾਲ ਹੋਵੇਗਾ ਸਮਝੌਤਾ
- ਜੈਪੁਰ: ਮੰਤਰੀਆਂ ਦੀ ਵਿਦੇਸ਼ ਯਾਤਰਾ ਤੇ ਭਾਜਪਾ ਨੇ ਸਵਾਲ ਚੁੱਕੇ
- ਪਾਕਿਸਤਾਨ ਕਬਾਇਲੀ ਇਲਾਕਿਆਂ ਵਿੱਚ ਹਨ, ਅੱਤਵਾਦੀ ਕੈਂਪ: ਅਮਰੀਕਾ
- ਪੇਟਰਸਨ 10 ਲੱਖ ਈ ਬੁੱਕ ਵੇਚਣ ਵਾਲੇ ਨਾਵਲਕਾਰ
- ਭਾਰਤ ਪਾਕਿਸਤਾਨ ਦੀ ਸੀਮਾ ਤੇ ਬਾਰੂਦੀ ਸੁਰੰਗ ਨਕਾਰਾ ਕੀਤੀ ਗਈ
Videos
Most Recent Videos
Previous Videos
| ਕਿਸ਼ਤਵਾੜ ਵਿੱਚ ਅੱਤਵਾਦੀਆਂ ਦੇ ਤਿੰਨ ਸਮਰਥਕ ਗ੍ਰਿਫਤਾਰ | | Print | |
| Written by Administrator |
| Friday, 09 July 2010 08:45 |
|
ਜੰਮੂ, 8 ਜੁਲਾਈ : ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜਿਲ੍ਹੇ ਵਿੱਚ ਤਿੰਨ ਵੱਖ-ਵੱਖ ਘਟਨਾਵਾਂ ਵਿੱਚ ਸੁਰੱਖਿਆ ਦਸਤਿਆ ਨੇ ਅੱਤਵਾਦੀਆਂ ਦੇ ਤਿੰਨ ਕਥਿਤ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਹੈ। ਖੁਫੀਆ ਸੂਚਨਾ ਦੇ ਆਧਾਰ ਤੇ ਰਾਸ਼ਟਰੀ ਰਾਈਫਲਸ ਅਤੇ ਰਾਜ ਪੁਲੀਸ ਦੀ ਸਾਂਝੀ ਟੀਮ ਨੇ ਬੁੱਧਵਾਰ ਸ਼ਾਮ ਜਿਲ੍ਹੇ ਦੇ ਗੋਰੀਆ ਖੇਤਰ ਵਿੱਚ 28 ਸਾਲਾ ਅਬਦੁਲ ਹਮੀਦ ਨੂੰ ਗ੍ਰਿਫਤਾਰ ਕੀਤਾ ਹੈ ਜਦੋਂਕਿ ਕੇਵੀ ਪਟਨਾਜੀ ਇਲਾਕੇ ਵਿੱਚ ਅੱਤਵਾਦੀਆਂ ਦਾ ਕਥਿਤ ਤੌਰ ਤੇ ਸਹਿਯੋਗੀ ਹੋਣ ਦੇ ਦੋਸ਼ ਵਿੱਚ ਅਬਦੁੱਲ ਰਹਿਮਾਨ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉੱਥੇ ਜਿਲ੍ਹੇ ਦੇ ਪੁਨਾ ਇਲਾਕੇ ਵਿੱਚ ਸੁਰੱਖਿਆ ਦਸਤਿਆਂ ਦੇ ਸੰਯੁਕਤ ਆਪਰੇਸ਼ਨ ਵਿੱਚ 38 ਸਾਲਾ ਇੱਕ ਹੋਰ ਵਿਅਕਤੀ ਨੂਰ ਮੁਹੰਮਦ ਦੀ ਗ੍ਰਿਫਤਾਰ ਕੀਤੀ ਗਈ ਹੈ। |
| Last Updated on Friday, 09 July 2010 08:45 |


