E-Paper

INDIAN:: WEEKLY PUNJABI AND HINDI NEWSPAPER

Punjabi Headlines

Advertisement

ਆਨਰ ਕਿਲਿੰਗ ਤੇ ਕਾਨੂੰਨ: ਮੰਤਰੀ ਸਮੂਹ ਗਠਿਤ ਹੋਵੇਗਾ PDF  | Print |  E-mail
Written by Administrator   
Friday, 09 July 2010 08:43

ਨਵੀਂ ਦਿੱਲੀ, 8 ਜੁਲਾਈ : ਝੂਠੀ ਸ਼ਾਨ ਲਈ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ਦੇ ਮਾਮਲਿਆਂ ਨਾਲ ਨਿਪਟਣ ਲਈ ਕਾਨੂੰਨ ਵਿੱਚ ਸੋਧ ਬਾਰੇ ਵਿਚਾਰ ਕਰਨ ਲਈ ਮੰਤਰੀਆਂ ਦਾ ਸਮੂਹ ਗਠਿਤ ਕੀਤਾ ਜਾਵੇਗਾ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅੰਬਿਕਾ ਸੋਨੀ ਨੇ ਅੱਜ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਝੂਠੀ ਸ਼ਾਨ ਲਈ ਹੋਣ ਵਾਲੀਆਂ ਹੱਤਿਆਵਾਂ ਨਾਲ ਨਿਪਟਣ ਲਈ ਆਈ ਪੀ ਸੀ ਧਾਰਾ ਦੀ ਧਾਰਾ ਵਿੱਚ ਪ੍ਰਸਤਾਵਿਤ ਸੋਧ ਲਈ ਸੂਬਿਆਂ ਤੋਂ ਵਿਚਾਰ ਮੰਗੇ ਜਾਣਗੇ।

Last Updated on Friday, 09 July 2010 08:43